Language

ਤਿਨ ਥੰਮ


ਨਾਮ ਜਪੋ


ਸਾਰੇ ਧਰਮਾਂ ਵਿੱਚ ਹਰੇਕ ਮਨੁੱਖ ਆਪਣੇ ਗੁਰੂ ਦਾ ਦੱਸਿਆ ਹੋਇਆ ਗੁਰੂ ਮੰਤਰ ਦਾ ਵਾਰ ਵਾਰ ਉੱਚਾਰਨ ਕਰਦਾ ਹੈ। ਹਰੇਕ ਮਨੁੱਖ ਵਿੱਚ ਪੰਜ ਵਿਕਾਰ ਕਾਮ, ਕਰੋਧ, ਲੋਭ, ਮੋਹ ਅਤੇ ਹੰਕਾਰ ਦੀ ਬਹੁਲਤਾ ਹੋ ਜਾਂਦੀ ਹੈ ਤਾਂ ਉਸ ਦੀ ਸੁਧੀ ਵਾਸਤੇ ਨਾਮ ਸਿਮਰਨ ਕਰਨਾ ਚਾਹੀਦਾ ਹੈ।


ਕਿਰਤ ਕਰੋ


ਗੁਰੂ ਨਾਨਕ ਦੇਵ ਜੀ ਕਿਰਤ ਦੀ ਮਹੱਤਤਾ ਬਾਰੇ ਦੱਸਦੇ ਹਨ ਕਿ ਕਿਰਤ ਨੂੰ ਸਿਰਫ਼ ਪਦਾਰਥਕ ਖ਼ੁਸ਼ਹਾਲੀ ਦਾ ਆਧਾਰ ਨਹੀਂ ਮੰਨਣਾ ਚਾਹੀਦਾ, ਸਗੋਂ ਸੱਚੀ ਕਿਰਤ ਦੁਆਰਾ ਜਿੱਥੇ ਅਸੀਂ ਸਮਾਜ ਦਾ ਆਰਥਿਕ ਤੌਰ ’ਤੇ ਵਿਕਾਸ ਕਰਦੇ ਹਾਂ ਉੱਥੇ ਹੀ ਸੱਚ ਦਾ ਰਾਹ ਵੀ ਕਿਰਤ ਦੁਆਰਾ ਪਛਾਣਿਆ ਜਾ ਸਕਦਾ ਹੈ।


ਵੰਡ ਛਕੋ


ਜੋ ਮਨੁੱਖ ਆਪਣੀ ਕਿਰਤ ਕਮਾਈ ਵਿੱਚੋਂ ਵੰਡ ਛਕਣ ਦੇ ਸਿਧਾਂਤ ਨੂੰ ਅਪਣਾ ਕੇ ਲੋੜਵੰਦਾਂ ਦੀ ਵੀ ਸਹਾਇਤਾ ਕਰਦਾ ਹੈ, ਉਹੀ ਮਨੁੱਖ ਕਰਮਸ਼ੀਲ ਹੋ ਸਕਦਾ ਹੈ। ਵੰਡ ਛਕਣ ਦਾ ਸਿਧਾਂਤ ਸਾਂਝੀਵਾਲਤਾ ਦਾ ਪ੍ਰਤੀਕ ਬਣ ਕੇ ਉੱਭਰਦਾ ਹੈ ਤੇ ਮਨੁੱਖ ਦੇ ਅੰਦਰੋਂ ਹਉਮੈ ਨੂੰ ਵੀ ਸਦੀਵੀਂ ਤੌਰ ’ਤੇ ਨਸ਼ਟ ਕਰਦਾ ਹੈ।

Three Pillars Of Sikhism


Naam Japo


The Guru led the Sikhs directly to practise Simran and Naam Japo—meditation on God and reciting and chanting of God’s Name—Waheguru. The Sikh is to recite the Nitnem banis daily in remembrance of the grace and kirpa of the Almighty.


Kirat Karo


He asked the Sikhs to live as householders and practise Kirat Karo : to honestly earn, with hard work, by one's physical and mental effort, while accepting God's gifts and blessing. One is to speak the truth at all times and only fear God. Live a life of decency, high moral values and spirituality.


Vand Chakko


The Sikhs were asked to share their wealth within the community by practising Vand Chakko—“Share and Consume together”. The community or Sadh Sangat is an important part of Sikhism. One must be part of a community that is pursuing the values set out by the Sikh Gurus and every Sikh has to give in whatever way possible to the community. This spirit of Giving is an important message from Guru Nanak

Disclaimer Privacy Policy Contact us About us