ਗੁਰਦੁਆਰਾ ਗਊਘਾਟ, ਪਟਨਾ


ਜਦੋਂ ਗੁਰੂ ਤੇਗ ਬਹਾਦਰ ਜੀ ਪਟਨਾ ਆਏ ਤਾਂ ਸਬ ਤੋ ਪਹਿਲਾਂ ਗਊਘਾਟ ਵਿਖੇ ਸੇਠ ਜੈਤਾਮਲ ਦੀ ਹਵੇਲੀ ਵਿਚ ਬਿਰਾਜੇ ਸਨ।

ਸੇਠ ਨੇ ਬੜੇ ਪ੍ਰੇਮ ਨਾਲ ਗੁਰੂ ਜੀ ਦੀ ਸੇਵਾ ਕੀਤੀ। ਇਸ ਜਗ੍ਹਾ ਤੇ ਹੁਣ ਗੁਰਦੁਆਰਾ ਗਊਘਾਟ ਬਇਆ ਹੋਇਆ ਹੈ।

Disclaimer Privacy Policy Contact us About us