ਗੁਰਦੁਆਰਾ ਗੁਰੂ ਕਾ ਬਾਗ, ਪਟਨਾ


ਪਟਨਾ ਦੇ ਕਬਰਿਸਤਾਨ ਦੇ ਕੋਲ ਰਾਜਿਆਂ ਦਾ ਬਾਗ ਸੀ।

ਜਦੋਂ ਗੁਰੂ ਤੇਗ ਬਹਾਦੁਰ ਜੀ ਪਟਨਾ ਆਏ ਤਾਂ ਕਾਜ਼ੀ ਨੇ ਬਾਗ ਗੁਰੂ ਜੀ ਨੂੰ ਭੇਟਾਂ ਕਰ ਦਿੱਤਾ।

ਗੁਰੂ ਜੀ ਦੀ ਯਾਦ ਵਿੱਚ ਇਥੇ ਗੁਰਦੁਆਰਾ ਬਣਾਇਆ ਗਿਆ ਹੈ।

Disclaimer Privacy Policy Contact us About us