ਗੁਰਦੁਆਰਾ ਦਮਦਮਾ ਸਾਹਿਬ, ਦਿੱਲੀ


ਬਾਦਸ਼ਾਹ ਬਹਾਦੁਰ ਸ਼ਾਹ ਅਤੇ ਗੁਰੂ ਗੋਬਿੰਦ ਸਿੰਘ ਜੀ ਹੁਮਾਯੂੰ ਦੇ ਮਕਬਰੇ ਦੇ ਪਿਛੇ ਕਈ ਵਾਰ ਮਿਲੇ।

ਇਥੇ ਬੈਠ ਕੇ ਗੁਰੂ ਜੀ ਅਤੇ ਬਾਦਸ਼ਾਹ ਨੇ ਦਿੱਲੀ ਦਾ ਤਥਤ ਬਹਾਦੁਰ ਸ਼ਾਹ ਨੂੰ ਦਿਲਾਉਣ ਦੀ ਗਲਬਾਤ ਕੀਤੀ।

ਗੁਰੂ ਜੀ ਨੇ ਮਦਦ ਕਰਨ ਲਈ ਇਕ ਹੀ ਸ਼ਰਤ ਰੱਖੀ ਕਿ ਦਿੱਲੀ ਤਖਤ ਮਿਲਣ ਤੋਂ ਬਾਅਦ ਉਹ ਹਰ ਉਸ ਅਪਰਾਧੀ ਨੂੰ ਸਜਾ ਦੇਵੇਗਾ ਜਿਸ ਦੀ ਵਜਹ ਨਾਲ ਉਨ੍ਹਾਂ ਦੇ ਸਾਹਿਬਜ਼ਾਦੇ ਸ਼ਹੀਦ ਹੋਏ, ਉਨ੍ਹਾਂ ਦੇ ਪਰਿਵਾਰ ਅਤੇ ਪੰਥ ਨੂੰ ਨੁਕਸਾਨ ਹੋਇਆ।

ਜਿਸ ਸਥਾਨ ਤੇ ਗੁਰੂ ਜੀ ਅਤੇ ਬਾਦਸ਼ਾਹ ਦੀ ਮੁਲਾਕਾਤ ਹੋਈ ਉਥੇ ਬਾਅਦ ਵਿਚ ਬਾਬਾ ਬਘੇਲ ਸਿੰਘ ਜੀ ਨੇ ਗੁਰਦੁਆਰਾ ਦਮਦਮਾ ਸਾਹਿਬ ਬਣਵਾਇਆ।

Disclaimer Privacy Policy Contact us About us