ਗੁਰਦੁਆਰਾ ਮਾਤਾ ਸੁੰਦਰੀ ਜੀ, ਦਿੱਲੀ


ਇਸ ਪਵਿਤ੍ਰ ਸਥਾਨ ਤੋਂ ਮਾਤਾ ਸੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਜੀ 35 ਸਾਲ ਤੱਕ ਪੰਥ ਦੀ ਰਹਿਨੁਮਾਈ ਕਰਦੇ ਰਹੇ।

ਆਪਣੇ ਹੁਕਮਨਾਮਿਆਂ ਨਾਲ ਪੰਜਾਬ ਦੇ ਸਿੱਖਾਂ ਦਾ ਧਾਰਮਿਕ ਅਤੇ ਆਤਮਿਕ ਮਾਰਗ ਦਰਸ਼ਨ ਕਰਦੇ ਰਹੇ।

ਉਨ੍ਹਾਂ ਦੇ ਹੀ ਭਾਈ ਮੱਨੀ ਸਿੰਘ ਨੂੰ ਹਰਿਮੰਦਰ ਸਾਹਿਬ ਦਾ ਮੁੱਖ ਗ੍ਰੰਥੀ ਨਿਯੁਕਤ ਕੀਤਾ ਸੀ।

Disclaimer Privacy Policy Contact us About us