ਗੁਰਦੁਆਰਾ ਲੱਖਨੋਰ ਸਾਹਿਬ, ਅੰਬਾਲਾ


ਗੁਰੂ ਗੋਬਿੰਦ ਸਿੰਘ ਜੀ ਸੱਤ ਸਾਲ ਦੀ ਅਵਸਥਾ ਵਿੱਚ ਪਟਨਾ ਸਾਹਿਬ ਤੋਂ ਆਉਂਦੇ ਹੋਏ ਆਪਣੇ ਨਾਨਕੇ ਪਿੰਡ ਲਖਨੋਰ ਸਾਹਿਬ ਵਿੱਚ ਕਰੀਬ ਛੇ ਮਹੀਨੇ ਠਹਿਰੇ ਸਨ।

ਇਸ ਅਸਥਾਨ ਤੇ ਗੁਰੂ ਜੀ ਬੱਚਿਆਂ ਨਾਲ ਗੇਂਦ ਖੇਡਿਆ ਕਰਦੇ ਸਨ।

ਇਥੇ ਦਸਵੇਂ ਪਾਤਸ਼ਾਹ ਜੀ ਦੀਆਂ ਨਿਸ਼ਾਨੀਆਂ ਮੋਜੂਦ ਹਨ।

ਸੰਗਤਾ ਨੂਮ ਮਤਾਤ ਗੁਜਰੀ ਜੀ ਅਤੇ ਬਾਲਾ ਪ੍ਰੀਤਮ ਜੀ ਦੇ ਪਲੰਗਾਂ ਦੇ ਦਰਸ਼ਨ ਕਰਾਏ ਜਾਂਦੇ ਹਨ।

ਮਾਤਾ ਗੁਜਰੀ ਜੀ ਦਾ ਖੂਹ, ਸਰੋਵਰ ਅਤੇ ਬਾਉਲੀ ਸਾਹਿਬ ਉਸ ਸਕੇਂ ਦੀ ਯਾਦਗਾਰ ਨਿਸ਼ਾਨੀਆਂ ਮੋਜੂਦ ਹਨ।

ਇਹ ਅਸਥਾਨ ਅੰਬਾਲਾ ਸ਼ਹਿਰ ਤੋ ਤਕਰੀਬਨ 15 ਕਿ.ਮੀ. ਦੀ ਦੂਰੀ ਉਤੇ ਸਥਿਤ ਹੈ।

Disclaimer Privacy Policy Contact us About us