ਗੁਰਦੁਆਰਾ ਮੰਜੀ ਸਾਹਿਬ, ਅੰਬਾਲਾ


ਇਸ ਪਵਿਤ੍ਰ ਸਥਾਨ ਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਆਏ ਸਨ।

ਜਿਥੇ ਛੇਵੇ ਗੁਰੂ ਜੀ ਠਹਿਰੇ ਸਨ। ਉਥੇ ਹੁਣ ਇੱਕ ਬਹੁਤ ਸੋਹਣਾ ਗੁਰਦੁਆਰਾ ਹੈ। ਨਾਲ ਹੀ ਗੁਰੂ ਜੀ ਦੇ ਸਮੇਂ ਦੀ ਬਣਾਈ ਗਈ ਬਾਉਲੀ ਹੈ। ਜਿਥੇ ਸੰਗਤਾਂ ਅੰਮ੍ਰਿਤ ਪਾਨ ਕਰਦੀਆ ਹਨ।

ਗੁਰੂ ਗੋਬਿੰਦ ਸਿੰਘ ਜੀ ਲਖ਼ਨੋਰ ਤੋਂ ਇਥੇ ਆਏ ਸਨ। ਇਲਾਕੇ ਦੇ ਲੋਕਾਂ ਦੀ ਇਸ ਪਵਿਤ੍ਰ ਜਗ੍ਹਾ ਲਈ ਬਹੁਤ ਸ਼ਰਧਾ ਹੈ।

Disclaimer Privacy Policy Contact us About us