ਗੁਰਦੁਆਰਾ ਕੋਟੀ ਤੀਰਥ, ਬਾਰਾਮੁੱਲਾ


ਬਾਰਾਮੁੱਲਾ ਕਸ਼ਮੀਰ ਦਾ ਇਕ ਪ੍ਰਸਿੱਧ ਅਸਥਾਨ ਹੈ। ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਆਪਣੀ ਕਸ਼ਮੀਰ ਯਾਤਰਾ ਦੇ ਦੋਰਾਨ ਇਥੇ ਆਏ ਸਨ।

ਗੁਰੂ ਜੀ ਨੇ ਆਪਣੇ ਹੱਥੀ ਇਕ ਚਿਨਾਰ ਦਾ ਦ੍ਰੱਖਿਤ ਲਗਾਇਆ ਸੀ।

Disclaimer Privacy Policy Contact us About us