ਗੁਰਦੁਆਰਾ ਜੋਤੀ ਸਰੂਪ ਸਾਹਿਬ


ਸਰਹਿੰਦ ਦੇ ਸੂਬੇਦਾਰ ਨਵਾਬ ਬਜ਼ੀਰ ਖਾਂ ਦੇ ਹੁਕਮ ਨਾਲ ਛੋਟੇ ਸਹਿਬਜ਼ਾਦਿਆਂ ਬਾਬਾ ਫਤਹਿ ਸਿੰਘ ਜੀ ਅਤੇ ਬਾਬਾ ਜ਼ੋਰਾਵਰ ਸਿੰਘ ਜੀ ਨੂੰ ਇਸਲਾਮ ਕਬੂਲ ਨਾ ਕਰਨ ਕਰਕੇ ਦੀਵਾਰਾਂ ਵਿੱਚ ਚਿਣਵਾ ਦਿਤਾ ਗਿਆ ਅਤੇ ਮਾਤਾ ਗੁਜਰੀ ਜੀ ਇਸ ਸਦਮੇ ਨੂੰ ਬਰਦਾਸ਼ਤ ਨਾ ਕਰ ਸਕੇ ਤੇ ਅਕਾਲ ਪੁਰਖ ਦੇ ਚਰਣਾ ਵਿੱਚ ਜਾ ਸਮਾਏ।

ਇਸ ਅਸਥਾਨ ਤੇ ਦੀਵਾਨ ਟੋਡਰ ਮਲ ਨੇ ਇਕ ਮੁਸਲਮਾਨ ਜ਼ਿਮੀਦਾਰ ਪਾਸੋ ਸੋਨੇ ਦੀਆਂ ਮੋਹਰਾਂ ਵਿਚਾ ਕੇ ਧਰਤੀ ਮੁੱਲ ਲਈ ਅਤੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦਾ ਅੰਤਮ ਸੰਸਕਾਰ ਕੀਤਾ।

ਉਸ ਅਸਥਾਨ ਤੇ ਹੁਣ ਗੁਰਦੁਆਰਾ ਜੋਤੀ ਸਰੂਪ ਸਾਹਿਬ ਬਣਿਆ ਹੋਇਆ ਹੈ।

Disclaimer Privacy Policy Contact us About us