ਗੁਰਦੁਆਰਾ ਸ਼੍ਰੀ ਨਾਨਕਮਤਾ ਸਾਹਿਬ, ਨਾਨਕਮਤਾ


ਇਸ ਉਹ ਅਸਥਾਨ ਹੈ ਜਿਥੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਚਰਨ ਪਾਏ। ਨੈਨੀਤਾਲ – ਪੀਲੀਭੀਤ ਦੇ ਭਿਆਨਿਕ ਅਤੇ ਸੰਘਣੇ ਜੰਗਲਾਂ ਵਿੱਚ ਜੋਗੀਆਂ ਨੇ ਬਹੁਤ ਵੱਡਾ ਗੜ੍ਹ ਬਣਾਇਆ ਹੋਇਆ ਸੀ। ਜਿਸ ਦਾ ਨਾਮ ਗੋਰਖਮਤਾ ਸੀ।

ਗੁਰੂ ਜੀ ਨੇ ਇਨ੍ਹਾਂ ਜੋਗੀਆਂ ਦਾ ਹੰਕਾਰ ਚੂਰ ਕਰਕੇ ਉਨ੍ਹਾਂ ਨੂੰ ਨਿਰੰਕਾਰ ਦੀ ਰਾਹ ਦਿਖਾਇਆ, ਤਦ ਤੋਂ ਇਸ ਅਸਥਾਨ ਦਾ ਨਾਮ ਨਾਨਕਮਤਾ ਪੈ ਗਿਆ।

Disclaimer Privacy Policy Contact us About us