ਜਨਮ ਅਤੇ ਮਰਨ ਦੇ ਰਿਵਾਜ


ਗੁਰੂ ਅਮਰਦਾਸ ਜੀ ਨੇ ਜਨਮ, ਮਰਨ ਅਤੇ ਵਿਆਹ ਸਮੇਂ ਦੀਆਂ ਪ੍ਰੱਚਲਤ ਹਿੰਦੂ ਰਹੁ ਰੀਤਾਂ ਨੂੰ ਤਿਆਗ ਕੇ ਉਹਨਾਂ ਦੀ ਥਾਂ ਵੱਖਰੇ ਰਿਵਾਜ ਪਾਏ।

ਇਹਨਾਂ ਸੰਸਕਾਰਾਂ ਨੂੰ ਪੂਰਾ ਕਰਨ ਲਈ ਬ੍ਰਾਹਮਣਾਂ ਨੂੰ ਬੁਲਾਉਣਾ ਤੇ ਗਰੁੜ ਪੁਰਾਣ ਦਾ ਪੜ੍ਹਨਾ ਛੱਡ ਦਿੱਤਾ ਤੇ ਇਸ ਦੀ ਥਾਂ ਗੁਰਬਾਣੀ ਦਾ ਪਾਠ ਕਰਨ ਦਾ ਰਿਵਾਜ ਪਾਇਆ।

Disclaimer Privacy Policy Contact us About us