ਅੰਮ੍ਰਿਤਸਰ ਵਸਾਉਣਾ


ਜਿਸ ਪ੍ਰਕਾਰ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਨੂੰ ਗੋਇੰਦਵਾਲ ਵਿਖੇ ਸਿੱਖੀ ਦਾ ਕੇਂਦਰ ਕਾਇਮ ਕਰਨ ਦਾ ਹੁਕਮ ਦਿੱਤਾ ਸੀ।

ਉਸੇ ਪ੍ਰਕਾਰ ਆਪ ਨੇ ਆਪਣੇ ਜੁਆਈ ਭਾਈ ਜੇਠਾ ਜੀ ਨੂੰ ਅੰਮ੍ਰਿਤਸਰ ਵਸਾਉਣ ਅਤੇ ਉਥੇ ਸਿੱਖੀ ਦਾ ਮਹਾਨ ਕੇਂਦਰ ਕਾਇਮ ਕਰਨ ਦਾ ਹੁਕਮ ਦਿੱਤਾ।

ਭਾਈ ਜੇਠਾ ਜੀ ਨੇ ਇਸ ਬਸਤੀ ਦਾ ਮੋੜਾ ਸੰਮਤ ੧੫੭੮ ਈ: ਵਿੱਚ ਗੱਡਿਆ।

ਇਸ ਦਾ ਨਾਂ ‘ਗੁਰੂ ਕਾ ਚੱਕ' ਰਖਿਆ ਗਿਆ ਜੋ ਮਗਰੋਂ ਚੱਕ ਰਾਮਦਾਸ, ‘ਰਾਮਦਾਸ ਪੁਰਾ' ਤੇ ਅਖ਼ੀਰ ਅੰਮ੍ਰਿਤਸਰ ਕਰਕੇ ਪ੍ਰਸਿੱਧ ਹੋਇਆ।

Disclaimer Privacy Policy Contact us About us