ਵਿਆਹ


ਸ੍ਰੀ ਹਰਿਰਾਇ ਜੀ ਦਾ ਵਿਆਹ ਛੋਟੀ ਆਯੂ ਵਿਚ ਹੀ ਹੋ ਗਿਆ। ਵਿਆਹ ਸਮੇਂ ਆਪ ਦਸਾਂ ਸਾਲਾਂ ਤੋਂ ਕੁਝ ਉਪਰ ਸਨ।

ਆਪ ਦੀ ਸੁਪਤਨੀ ਦਾ ਨਾਂ ਸ੍ਰੀ ਕ੍ਰਿਸ਼ਨ ਕੋਰ ਸੀ ਤੇ ਉਹ ਉੱਤਰ ਪ੍ਰਦੇਸ਼ ਦੇ ਨਗਰ ਬੁਲੰਦ ਸ਼ਹਿਰ ਦੇ ਵਾਸੀ ਸ੍ਰੀ ਦਇਆ ਰਾਮ ਜੀ ਦੀ ਸਪੁੱਤਰੀ ਸਨ।

ਇਹ ਵਿਆਹ ਕਾਰਜ, ਹਾੜ ਸੁਦੀ 3, ਸੰਮਤ 1697 ਵਿਚ ਹੋਇਆ।

Disclaimer Privacy Policy Contact us About us